ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਸਮਰਥਕਾਂ ਨੂੰ ਧਮਕੀਆਂ ਅਤੇ ਪ੍ਰੇਸ਼ਾਨ ਕਰਨ ਵਲ ਤੁਰੇ ਵਿਰੋਧੀ, ਜੋ ਮੇਰੇ ਨਾਲ ਖੜੇ ਉਹ ਡਰਨ ਵਾਲੇ ਨਹੀਂ- ਕੈਪਟਨ ਅਮਰਿੰਦਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਨਾਂ ਨਾਮ ਲਏ ਕਾਂਗਰਸੀ ਆਗੂਆ ਤੇ ਵੱਡਾ ਆਰੋਪ ਲਗਾਇਆ ਹੈ। ਆਪਣੇ ਨਿਜੀ ਸਲਾਹਕਾਰ ਰਵੀਨ ਠਕੁਰਾਲ ਜਰਿਏ ਕੈਪਟਨ ਅਮਰਿੰਦਰ ਸਿੰਘ ਦੇ ਵੱਲੋ ਕਿਹਾ ਕਿ ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਉਹ ਪਟਿਆਲਾ ਅਤੇ ਹੋਰ ਥਾਵਾਂ ‘ਤੇ ਮੇਰੇ ਸਮਰਥਕਾਂ ਨੂੰ ਧਮਕੀਆਂ ਅਤੇ ਪ੍ਰੇਸ਼ਾਨ ਕਰਨ ਵੱਲ ਝੁਕ ਗਏ ਹਨ। … Continue reading ਨਿੱਜੀ ਹਮਲਿਆਂ ਤੋਂ ਲੈ ਕੇ ਹੁਣ ਸਮਰਥਕਾਂ ਨੂੰ ਧਮਕੀਆਂ ਅਤੇ ਪ੍ਰੇਸ਼ਾਨ ਕਰਨ ਵਲ ਤੁਰੇ ਵਿਰੋਧੀ, ਜੋ ਮੇਰੇ ਨਾਲ ਖੜੇ ਉਹ ਡਰਨ ਵਾਲੇ ਨਹੀਂ- ਕੈਪਟਨ ਅਮਰਿੰਦਰ